army bharti ARO ludhana ਆਰਮੀ ਦੀ ਭਰਤੀ 15-04-2017ਤੋਂ 23-04-2017 ਤੱਕ ਹੋਵੇਗੀ ।

army bharti ARO ludhana   ਆਰਮੀ ਦੀ ਭਰਤੀ 15-04-2017ਤੋਂ 23-04-2017 ਤੱਕ ਹੋਵੇਗੀ ।
ਜਿਸ ਵਿੱਚ ਸਾਰੇ ਜਿਲ੍ਹਿਆਂ ਦੇ ਵਸਨੀਕ ਭਾਗ ਲੈ ਸਕਦੇ ਹਨ।
ਯੋਗਤਾ - 10,12,B.A,B.Sc,Diploma
ਉਮਰ - 17.5 -21(GD)
18-23(Clerk,Technical, Tradesman)
ਰੇਸ- 1600 ਮੀਟਰ
ਸਮਾਂ- 6ਮਿੰਟ
ਆਨਲਾਈਨ ਫਾਰਮ-
19-03-2017 ਤੋ ਸੁਰੂ👇 www.joinindianarmy.nic.in ਤੇ ਭਰੋ
ਅੱਗੇ ਸੇਅਰ ਕਰੋ ਕਿਸੇ ਲੋੜਵੰਦ ਦਾ ਭਲਾ ਹੋ ਜਾਉ ।

Post a Comment

0 Comments